Skip to main content

ਕਵਰੇਜ ਦੇ ਫਾਇਦੇ

ਬ੍ਰਿਟਿਸ਼ ਕੋਲੰਬੀਆ ਦੇ #1 ਟ੍ਰੈਵਲ ਇੰਸ਼ੋਰੈਂਸ ਪ੍ਰਦਾਤਾ ਦੇ ਰੂਪ ਵਿੱਚ, ਅਸੀਂ Single Trips (ਸਿੰਗਲ ਟ੍ਰਿਪ) ਜਾਂ Annual Plan (ਸਲਾਨਾ ਟ੍ਰਿਪ) ਲਈ ਸਸਤੀ ਅਤੇ ਲਚਕਦਾਰ ਕਵਰੇਜ ਦਿੰਦੇ ਹਾਂ। ਨਾਲ ਹੀ, ਜੇ ਤੁਸੀਂ BCAA ਮੈਂਬਰ ਹੋ ਤਾਂ ਤੁਸੀਂ 10% ਦੀ ਬੱਚਤ ਕਰੋਗੇ ਅਤੇ ਤੁਹਾਡੇ ਬੱਚਿਆਂ ਨੂੰ ਮੁਫਤ* ਕਵਰ ਕੀਤਾ ਜਾਂਦਾ ਹੈ।

Kids Go Free
ਬੱਚਿਆਂ ਨੂੰ ਮੁਫਤ ਕਵਰ ਕੀਤਾ ਜਾਂਦਾ ਹੈ

ਜਦੋਂ ਤੁਸੀਂ ਅਤੇ ਤੁਹਾਡਾ ਸਾਥੀ ਟ੍ਰੈਵਲ ਇੰਸ਼ੋਰੈਂਸ ਖਰੀਦਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਆਪਣੇ ਆਪ ਹੀ ਮੁਫਤ ਕਵਰ ਕੀਤਾ ਜਾਂਦਾ ਹੈ*।

Emergency Medical Coverage
ਵਿਆਪਕ ਕਵਰੇਜ

ਵਿਆਪਕ ਐਮਰਜੇਂਸੀ ਐਕਸੈਸ ਹਸਪਤਾਲ ਅਤੇ ਮੈਡੀਕਲ ਇੰਸ਼ੋਰੈਂਸ ਵਿੱਚ $10 ਮਿਲੀਅਨ ਕੈਨੇਡਿਆਈ ਡਾਲਰ।

Emergency Assistance
24/7 ਐਂਮਰਜੇਂਸੀ ਸਹਾਇਤਾ

ਦਿਨ ਦੇ 24 ਘੰਟੇ, ਸਾਲ ਦੇ 365 ਦਿਨ ਦੁਨੀਆ ਵਿੱਚ ਕਿਸੇ ਵੀ ਜਗ੍ਹਾ 'ਤੇ ਟੋਲ-ਫ੍ਰੀ ਸਹਾਇਤਾ। ਨਾਲ ਹੀ, ਜਦੋਂ ਵੀ ਸੰਭਵ ਹੋਵੇ ਤੁਸੀਂ ਆਪਣਾ ਮੈਡੀਕਲ ਪ੍ਰਦਾਤਾ ਚੁਣਦੇ ਹੋ ਅਤੇ ਅਸੀਂ ਸਿੱਧਾ ਹਸਪਤਾਲ ਨੂੰ ਭੁਗਤਾਨ ਕਰਦੇ ਹਾਂ।

Flexible Coverage
ਲੋੜ ਅਨੁਸਾਰ ਬਦਲੀ ਜਾ ਸਕਣ ਵਾਲੀ ਸੁਰੱਖਿਆ ਯੋਜਨਾ

ਸਾਡੇ ਟ੍ਰੈਵਲ ਇੰਸ਼ੋਰੈਂਸ ਨੂੰ ਤੁਹਾਡੀਆਂ ਕਵਰੇਜ ਲੋੜਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਨਾਲ ਬਦਲਿਆ ਜਾ ਸਕਦਾ ਹੈ। ਅਸੀਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਲਈ ਚੋਣਾਂ, ਯਾਤਰਾ ਦਾ ਰੱਦ ਹੋਣਾ, ਸਮਾਨ ਗੁਆਚ ਜਾਣਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਦੇ ਹਾਂ।

ਸਹੀ ਪਲਾਨ ਚੁਣਨਾ

ਅਸੀਂ ਇਕੱਲੇ ਟ੍ਰਿਪ ਲਈ ਜਾਂ ਸਲਾਨਾ ਪਲਾਨ ਦੇ ਨਾਲ ਸਾਲ ਦੇ ਸਾਰੇ ਟ੍ਰਿਪਾਂ ਲਈ ਲਚਕਦਾਰ, ਲੋੜ ਅਨੁਸਾਰ ਬਦਲੀ ਜਾ ਸਕਣ ਵਾਲੀ ਕਵਰੇਜ ਦਿੰਦੇ ਹਾਂ, ਭਾਵੇਂ ਤੁਸੀਂ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਪਾਲਿਸੀ ਖਰੀਦ ਰਹੇ ਹੋਵੋ:

Single Trips (ਸਿੰਗਲ ਟ੍ਰਿਪ)

(ਸਿਫਾਰਸ਼ ਕੀਤਾ ਜਾਂਦਾ ਹੈ ਜੇ ਤੁਸੀਂ ਸਾਲ ਵਿੱਚ 1 ਤੋਂ 2 ਟ੍ਰਿਪ ਲਗਾਉਂਦੇ ਹੋ)

ਮਹਿੰਗੇ ਮੈਡੀਕਲ ਬਿਲਾਂ ਤੋਂ ਆਪਣੀ ਰੱਖਿਆ ਕਰਨ ਦਾ ਸਭ ਤੋਂ ਲਾਗਤ ਕੁਸ਼ਲ ਤਰੀਕਾ, ਜੇ ਤੁਹਾਡੀ ਯੋਜਨਾ ਸਾਲ ਵਿੱਚ ਇੱਕ ਜਾਂ ਦੋ ਵਾਰ ਯਾਤਰਾ ਕਰਨ ਦੀ ਹੈ।

Annual Plan (ਸਲਾਨਾ ਪਲਾਨ)

ਸਿਫਾਰਸ਼ ਕੀਤਾ ਜਾਂਦਾ ਹੈ ਜੇ ਤੁਸੀਂ ਸਾਲ ਵਿੱਚ 3 ਜਾਂ ਵੱਧ ਟ੍ਰਿਪ ਲਗਾਉਂਦੇ ਹੋ)

ਸਹੂਲਤ, ਲਚਕਤਾ ਅਤੇ ਬੱਚਤਾਂ ਪ੍ਰਾਪਤ ਕਰੋ; ਸਲਾਨਾ ਪਲਾਨ ਸਾਲ ਭਰ ਤੁਸੀਂ ਜਿੰਨੇ ਚਾਹੋ ਸਾਰੇ ਟ੍ਰਿਪਾਂ ਨੂੰ ਕਵਰ ਕਰਦਾ ਹੈ। ਨਾਲ ਹੀ, ਸਾਡੀ ਲੌਇਲਟੀ ਛੋਟ ਦੇ ਨਾਲ ਵਾਧੂ 10% ਤੱਕ ਦੀ ਬੱਚਤ ਕਰੋ।

$20 ਤੋਂ ਸ਼ੁਰੂ ਕਰਦੇ ਹੋਏ | ਮੈਂਬਰ 10% ਬਚਾਉਂਦੇ ਹਨ

ਹੁਣੇ ਖਰੀਦੋ

ਕਿਸੇ ਏਜੰਟ ਦੇ ਨਾਲ ਪੰਜਾਬੀ ਵਿੱਚ ਗੱਲ ਕਰੋ


*ਨਿਰਭਰ ਬੱਚੇ ਪਰਿਵਾਰ ਦੀ ਪਾਲਿਸੀ 'ਤੇ ਦੋ ਭੁਗਤਾਨ ਕਰਨ ਵਾਲੇ ਬਾਲਗਾਂ ਦੇ ਨਾਲ ਮੁਫਤ ਹੁੰਦੇ ਹਨ। ਬਾਲਗਾਂ ਦੀ ਉਮਰ 59 ਜਾਂ ਘੱਟ ਹੋਣੀ ਚਾਹੀਦੀ ਹੈ। ਇੱਕ ਮਾਤਾ/ਪਿਤਾ ਅਤੇ ਇੱਕ ਬੱਚਾ ਪਰਿਵਾਰਾਂ 'ਤੇ ਲਾਗੂ ਨਹੀਂ ਹੁੰਦਾ ਹੈ, ਜੋ ਪਰਿਵਾਰ ਲਈ ਪਾਲਿਸੀ ਦੀ ਬਜਾਏ ਵੱਖ-ਵੱਖ ਪਾਲਿਸੀਆਂ ਖਰੀਦ ਕੇ ਬੱਚਤ ਕਰ ਸਕਦੇ ਹਨ। ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ।

ਟ੍ਰੈਵਲ ਇੰਸ਼ੋਰੈਂਸ by North American Air Travel Insurance Agents Ltd., d.b.a. TuGo ਦੁਆਰਾ ਦਿੱਤਾ ਜਾਂਦਾ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਲਾਇਸੈਂਸਸ਼ੁਦਾ ਇੰਸ਼ੋਰੈਂਸ ਬ੍ਰੋਕਰ ਹੈ। 11th Floor - 6081 No. 3 Road, Richmond, BC Canada V6Y 2B2. ਟ੍ਰੈਵਲ ਇੰਸ਼ੋਰੈਂਸ ਨੂੰ Industrial Alliance Insurance and Financial Services Inc., Industrial Alliance Pacific General Insurance Corporation ਅਤੇ ਕੁਝ Lloyd’s Underwriters ਦੁਆਰਾ, ਵੱਖ-ਵੱਖ ਤੌਰ 'ਤੇ ਅਤੇ ਸੰਯੁਕਤ ਰੂਪ ਵਿੱਚ ਨਹੀਂ, ਅੰਡਰਰਾਈਟ ਕੀਤਾ ਜਾਂਦਾ ਹੈ।