Skip to main content
alert icon

Phishing alert: An ongoing phishing scam is falsely claiming to be from CAA and AAA, offering a ‘Car Emergency Kit’ as a prize. Learn more.

ਸਾਨੂੰ ਭਰੋਸੇਮੰਦ ਸੇਵਾ ਲਈ ਜਾਣਿਆ ਜਾਂਦਾ ਹੈ ਅਤੇ ਸਾਨੂੰ ਹਰ ਸਾਲ ਇਸਦੇ ਲਈ ਹੀ ਅਵਾਰਡ ਮਿਲਦੇ ਹਨ। ਇਸ ਲਈ ਭਾਵੇਂ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨਾ ਪਵੇ, BCAA ਹੋਮ ਇੰਸ਼ੋਰੈਂਸ ਤੁਹਾਡੀ ਮਦਦ ਕਰਨ ਲਈ ਮੌਜੂਦ ਹੋਵੇਗਾ।

BCAA ਹੋਮ ਇੰਸ਼ੋਰੈਂਸ ਕਿਉਂ?

ਬਚਤ ਕਰਨ ਦੇ ਮਹੱਤਵਪੂਰਨ ਤਰੀਕੇ
ਕਲੇਮਸ-ਫ੍ਰੀ ਅਤੇ ਸੁਰੱਖਿਅਤ ਘਰ ਵਰਗੀਆਂ ਬੱਚਤਾਂ ਤੋਂ ਲੈ ਕੇ ਖਾਸ ਬੱਚਤਾਂ ਜਦੋਂ ਤੁਸੀਂ ਆਪਣੀ ਕਾਰ ਅਤੇ ਘਰ ਦੇ ਇੰਸ਼ੋਰੈਂਸ ਨੂੰ ਬੰਡਲ ਕਰਦੇ ਹੋ।
   
ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ
ਸਾਡੇ ਗਿਆਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਘਰ ਦੀ ਇੰਸ਼ੋਰੈਂਸ ਕੰਪਨੀ ਵਜੋਂ 40 ਸਾਲਾਂ ਦੇ ਤਜਰਬੇ ਦੀ ਵਰਤੋਂ ਕਰਦੇ ਹੋਏ, ਅਸੀਂ ਘਰ ਦੇ ਮਾਲਕਾਂ ਦੀਆਂ ਵਿਲੱਖਣ ਲੋੜਾਂ ਨੂੰ ਸਮਝਦੇ ਹਾਂ ਜੋ ਸ਼ਾਇਦ ਕੁਝ ਰਾਸ਼ਟਰੀ ਕੰਪਨੀਆਂ ਨਾ ਸਮਝਦੀਆਂ ਹੋਣ।

ਬਚਤ ਕਰਨ ਦੇ ਕਈ ਤਰੀਕੇ

ਆਪਣੇ ਘਰ ਨੂੰ ਸੁਰੱਖਿਅਤ ਅਤੇ ਸਲਾਮਤ ਬਣਾਓ 
ਕਲੇਮਸ-ਮੁਕਤ
ਮੋਰਗਿਜ ਮੁਕਤ
ਹੋਮ ਅਪਡੇਟ


BCAA ਦੇ ਮੈਂਬਰ ਹੋਰ ਵੀ ਜ਼ਿਆਦਾ ਮਿਲਦਾ ਹੈ

  • ਮੈਂਬਰਾਂ ਲਈ ਵਾਧੂ 20% ਤੱਕ ਦੀ ਬੱਚਤ
  • ਘਰ ਅਤੇ ਕਾਰ ਦੇ ਇੰਸ਼ੋਰੈਂਸ ਨੂੰ ਮਿਲਾਓ - $40 ਤੱਕ ਦੀ ਬੱਚਤ ਕਰੋ
  • ਘੱਟ ਕਟੌਤੀਯੋਗ ਚੋਣ - $200
  • ਇੱਕ ਕਲੇਮ ਮਾਫੀ
  • Premier ਇੰਸ਼ੋਰੈਂਸ ਤੱਕ ਪਹੁੰਚ - ਵਾਧੂ ਲਾਗਤ 'ਤੇ ਵਧਾਈ ਗਈ ਕਵਰੇਜ

ਆਪਣੀ ਨੇੜਲੀ BCAA ਸਰਵਿਸ ਲੋਕੇਸ਼ਨ ਲੱਭੋ

ਕੋਈ ਸਥਾਨ ਲੱਭੋ

ਕਿਸੇ ਏਜੰਟ ਦੇ ਨਾਲ ਪੰਜਾਬੀ ਵਿੱਚ ਗੱਲ ਕਰੋ


*ਹੋਮ ਇੰਸ਼ੋਰੈਂਸ B.C.A.A. Holdings Ltd. dba BCAA Insurance Agency, ਇੱਕ ਲਾਇਸੰਸਸ਼ੁਦਾ ਬੀਮਾ ਏਜੰਟ ਦੁਆਰਾ ਵੇਚਿਆ ਜਾਂਦਾ ਹੈ ਅਤੇ BCAA Insurance Corporation ਦੁਆਰਾ ਵਿੱਤ ਕੀਤਾ ਜਾਂਦਾ ਹੈ। ®BCAA ਅਤੇ CAA Canadian Automobile Association™ ਦੀ ਮਾਲਕੀਅਤ ਵਾਲੇ ਟ੍ਰੇਡਮਾਰਕ ਹਨ।