BCAA ਤੋਂ ਆਪਣੀ ਸ਼੍ਰੇਣੀ ਦਾ ਬਿਹਤਰੀਨ ਇੰਸ਼ੋਰੈਂਸ
ਤੁਹਾਡੇ ਪਰਿਵਾਰ, ਘਰ ਅਤੇ ਕਾਰ ਨੂੰ ਸੁਰੱਖਿਅਤ ਰੱਖਣ ਲਈ ਵੱਖੋ-ਵੱਖਰੇ ਇੰਸ਼ੋਰੈਂਸ ਉਤਪਾਦਾਂ ‘ਤੇ ਪੈਸੇ ਦੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਮਾਹਰ ਸਲਾਹ ਅਤੇ ਮਦਦ ਮੁਹੱਈਆ ਕਰਦੇ ਹਾਂ। ਨਾਲ ਹੀ, ਮੈਂਬਰ ਸਾਡੇ ਅਵਾਰਡ ਜੇਤੂ ਹੋਮ ਇੰਸ਼ੋਰੈਂਸ, ਵਿਕਲਪਿਕ ਕਾਰ ਇੰਸ਼ੋਰੈਂਸ ਅਤੇ ਬ੍ਰਿਟਿਸ਼ ਕੋਲੰਬਿਆ ਵਿੱਚ #1 ਟ੍ਰੈਵਲ ਇੰਸ਼ੋਰੈਂਸ ‘ਤੇ 20% ਤੱਕ ਦੀ ਬੱਚਤ ਕਰਦੇ ਹਨ।
ਕਾਰ ਇੰਸ਼ੋਰੈਂਸ ਵਿੱਚ ਚੋਣ ਦੀ ਸ਼ਕਤੀ
ਬਚਤ ਕਰੋ, ਬਿਹਤਰ ਕਵਰੇਜ ਪਾਓ ਜਾਂ ਦੋਵੇਂ ਹਾਸਲ ਕਰੋ।
BCAA ਵਿੱਚ, ਤੁਸੀਂ ICBC ਬੇਸਿਕ ਆਟੋਪਲਾਨ ਪ੍ਰਾਪਤ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਵਿਕਲਪਿਕ ਕਾਰ ਇੰਸ਼ੋਰੈਂਸ ਦਿੰਦੇ ਹਾਂ। ਸਾਡੇ ਇੰਸ਼ੋਰੈਂਸ ਮਾਹਰ ਤੁਹਾਡੀ ਕਵਰੇਜ ਵਿਕਲਪਾਂ ਨੂੰ ਨੈਵੀਗੇਟ ਕਰਨ ਵਿੱਚ ਸਹਾਇਤਾ ਕਰਨਗੇ ਤਾਂ ਜੋ ਤੁਸੀਂ ਬਚਤ ਕਰ ਸਕੋ, ਬਿਹਤਰ ਕਵਰੇਜ ਪਾ ਸਕੋ ਜਾਂ ਦੋਵੇਂ ਹਾਸਲ ਕਰ ਸਕੋ।
ਬ੍ਰਿਟਿਸ਼ ਕੋਲੰਬੀਆ ਵਿੱਚ #1 ਟ੍ਰੈਵਲ ਇੰਸ਼ੋਰੈਂਸ
$20 ਤੋਂ ਸ਼ੁਰੂ ਕਰਦੇ ਹੋਏ | ਮੈਂਬਰ 10% ਬਚਾਉਂਦੇ ਹਨ
BCAA ਕਵਰੇਜ ਦੀਆਂ ਬਹੁਤ ਤਰ੍ਹਾਂ ਦੀਆਂ ਚੋਣਾਂ ਪੇਸ਼ ਕਰਦੀ ਹੈ ਜੋ ਸਸਤੀਆਂ ਅਤੇ ਲਚਕਦਾਰ ਹਨ ਅਤੇ ਜਿਨ੍ਹਾਂ ਨੂੰ ਤੁਹਾਡੀਆਂ ਨਿੱਜੀ ਯਾਤਰਾ ਦੀਆਂ ਲੋੜਾਂ ਦੇ ਅਨੁਸਾਰ ਢਾਲਿਆ ਜਾ ਸਕਦਾ ਹੈ।
ਅਵਾਰਡ ਜੇਤੂ ਸੇਵਾ
ਘਰ ਦੇ ਇੰਸ਼ੋਰੈਂਸ ਦੀ ਕੋਟ ਲਵੋ
BCAA ਦੇ ਇੰਸ਼ੋਰੈਂਸ ਮਾਹਰ ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੀ ਚੋਣਵੀ ਕਵਰੇਜ ਅਤੇ ਛੋਟਾਂ ਦੇ ਸਕਦੇ ਹਨ।